ਉਨਟਾਰੀਓ ਵਾਸੀਆਂ ਨੂੰ ਗੈਸ ਟੈਕਸ ਰਿਆਇਤ ‘ਜੂਨ 2024’ ਤੱਕ ਜਾਰੀ ਰਹੇਗੀ

ਟੋਰਾਂਟੋ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਨੇ ਫਿਊਲ ਟੈਕਸ ਵਿਚ ਰਿਆਇਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਹੁਣ ਸੂਬੇ ਦੇ ਲੋਕ 30 ਜੂਨ 2024 ਤੱਕ ਸਹੂਲਤ ਦਾ ਲਾਭ ਲੈ ਸਕਣਗੇ। ਪ੍ਰੀਮੀਅਰ ਡਗ ਫੋਰਡ ਵੱਲੋਂ ਪਹਿਲੀ ਜੁਲਾਈ 2022...