‘‘ਗਊ ਮੂਤਰ ਪੀਓ, ਗਰਬਾ ਖੇਡੋ’’ , ਗ਼ੈਰ ਹਿੰਦੂਆਂ ਦੀ ਨੋ ਐਂਟਰੀ ਲਈ ਅਨੋਖਾ ਤਰੀਕਾ

ਇਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਦੇ ਕੇ ਖ਼ੁਦ ਨੂੰ ਨਿਰਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਪਰ ਦੂਜੇ ਪਾਸੇ ਕੁੱਝ ਭਾਜਪਾ ਨੇਤਾਵਾਂ ਦੇ ਅੰਦਰ ਇਕ ਵਿਸ਼ੇਸ਼ ਫਿਰਕੇ ਦੇ ਲਈ ਨਫ਼ਰਤ ਇੰਨੀ...