ਗੈਂਗਸਟਰ ਵਿੱਕੀ ਗੌਂਡਰ ਦਾ ਸਰਗਨਾ ਚਿੰਟੂ ਗ੍ਰਿਫਤਾਰ

ਚੰਡੀਗੜ੍ਹ, 15 ਮਈ, ਨਿਰਮਲ : ਚਿੰਟੂ ਪਿਛਲੇ 9 ਮਹੀਨੇ ਤੋਂ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਭੱਜ ਰਿਹਾ ਸੀ। ਚਿੰਟੂ ਦੇ ਕੋਲ ਤੋਂ ਪੁਲਿਸ ਨੇ ਪੰਜ ਪਿਸਟਲ ਬਰਾਮਦ ਕੀਤੀਆਂ ਹਨ। ਦੱਸਦੇ ਚਲੀਏ ਕਿ ਪੰਜਾਬ ਪੁਲਿਸ ਨੇ ਗੈਂਗਸਟਰ ਵਿੱਕੀ ਗੌਂਡਰ ਦੇ ਸਰਗਨਾ...