ਗੈਂਗਸਟਰ ਰੋਹਿਤ ਨੇ 50 ਲੱਖ ਦੀ ਫਿਰੌਤੀ ਮੰਗੀ

ਜੈਪੁਰ, 20 ਅਕਤੂਬਰ, ਨਿਰਮਲ : ਗੈਂਗਸਟਰ ਰੋਹਿਤ ਗੋਦਾਰਾ ਨੇ ਜੈਪੁਰ ਦੇ ਸਾਬਕਾ ਹਿਸਟਰੀਸ਼ੀਟਰ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਇੰਟਰਨੈੱਟ ਕਾਲਿੰਗ ਅਤੇ ਮੈਸੇਜ ਰਾਹੀਂ ਪੈਸੇ ਦੀ ਮੰਗ ਕੀਤੀ ਸੀ। ਜਦੋਂ ਉਸਨੇ ਫ਼ੋਨ ਚੁੱਕਣਾ ਬੰਦ ਕਰ...