ਗੈਂਗਸਟਰ ਪੰਚਮ ਮੁੰਬਈ ਤੋਂ ਗ੍ਰਿਫਤਾਰ

ਜਲੰਧਰ, 18 ਅਕਤੂਬਰ, ਨਿਰਮਲ : ਵਿਧਾਇਕ ਸ਼ੀਤਲ ਅੰਗੁਰਾਲ ਦੇ ਕਰੀਬੀ ਮੰਨੇ ਜਾਂਦੇ ‘ਆਪ’ ਆਗੂ ਮੁਕੇਸ਼ ਸੇਠੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੇ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ...