24 Jun 2025 12:36 AM IST
ਇੱਕ ਨੌਜਵਾਨ ਦੇ ਲੱਗੀ ਗੋਲੀ, ਦੋਸਤਾਂ ਨੇ ਹਸਪਤਾਲ ਕਰਵਾਇਆ ਭਰਤੀ, ਜੇਰੇ ਇਲਾਜ, ਰਾਤ ਨੂੰ ਮਡ ਬੇ ਪਾਰਕ ਦੀ ਪਾਰਕਿੰਗ ਵਿੱਚ ਹੋਈ ਗੋਲੀਬਾਰੀ, ਕਾਰਨਾਂ ਦੀ ਜਾਂਚ ਜਾਰੀ