Breaking : ਰਾਜਸਥਾਨ 'ਚ ਹਥਿਆਰਾਂ ਦੀ ਖੇਪ ਬਰਾਮਦ

2 ਵਿਦੇਸ਼ੀ ਪਿਸਤੌਲਾਂ ਸਮੇਤ 7 ਕਾਰਤੂਸ ਬਰਾਮਦ ਹੋਏ ਹਨ। ਪਿਸਤੌਲ 'ਤੇ P+STROM ਲਿਖਿਆ ਹੁੰਦਾ ਹੈ ਜਦਕਿ ਕਾਰਤੂਸ 'ਤੇ 7-63 ਲਿਖਿਆ ਹੁੰਦਾ ਹੈ। ਪੈਕੇਟ ਦਾ ਵਜ਼ਨ 2 ਕਿਲੋ 100 ਗ੍ਰਾਮ ਸੀ।