2 Oct 2023 2:09 AM IST
ਨਵੀਂ ਦਿੱਲੀ : ਅੱਜ 2 ਅਕਤੂਬਰ ਮਹਾਤਮਾ ਗਾਂਧੀ ਦਾ ਜਨਮ ਦਿਨ ਹੈ। ਉਹ ਆਪਣੇ ਆਖ਼ਰੀ ਜਨਮ ਦਿਨ 'ਤੇ ਰਾਜਧਾਨੀ ਦੇ ਤੀਸ ਜਨ ਮਾਰਗ 'ਤੇ ਬਿਰਲਾ ਹਾਊਸ 'ਚ ਸਨ। ਗਾਂਧੀ ਨੇ ਆਪਣਾ ਜਨਮ ਦਿਨ ਵਰਤ ਰੱਖ ਕੇ, ਅਰਦਾਸ ਕਰਕੇ ਅਤੇ ਆਪਣੇ ਚਰਖੇ 'ਤੇ ਜ਼ਿਆਦਾ ਸਮਾਂ...