ਮੋਹਾਲੀ 'ਚ ਨਾਜਾਇਜ਼ ਉਸਾਰੀ 'ਤੇ ਗਮਾਡਾ ਵਲੋਂ ਨੋਟਿਸ ਜਾਰੀ

ਇਸ ਮਾਮਲੇ ਵਿੱਚ ਸਥਾਨਕ ਲੋਕਾਂ ਨੇ ਅਧਿਕਾਰੀਆਂ 'ਤੇ ਮਿਲੀਭੁਗਤ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਮਾਡਾ ਦੇ ਅਧਿਕਾਰੀਆਂ ਦੀ ਸਹਿਯੋਗ ਨਾਲ ਹੀ ਨਾਜਾਇਜ਼ ਉਸਾਰੀ ਜਾਰੀ ਰਹੀ ਹੈ।