ਪੰਜਾਬੀ ਬਿਜਨੈਸ ਪ੍ਰੋਫੈਸ਼ਨਲ ਅਸੋਸੀਏਸ਼ਨ ਦੀ 10ਵੀਂ ਗਾਲਾ ਨਾਈਟ ਬੇਹੱਦ ਸਫਲ ਰਹੀ

ਬਰੈਂਪਟਨ 20 ਨਵੰਬਰ (ਹਮਦਰਦ ਬਿਊਰੋ):-ਦੁਨੀਆਂ ਭਰ ਵਿਚ ਚੰਗਾ ਨਾਮਣਾ ਖੱਟ ਚੁੱਕੀ ਪੰਜਾਬੀ ਬਿਜਨੈਸ ਪ੍ਰੋਫੈਸ਼ਨਲ ਅਸੋਸੀਏਸ਼ਨ ਦੀ ਬਰੈਂਪਟਨ ਵਿਖੇ ਬੀਤੇ ਸ਼ੁੱਕਰਵਾਰ 17 ਨਵੰਬਰ ਨੂੰ ਬਰੈਂਪਟਨ ‘ਚ ਰਿਵਰ ਸਟੋਨ ਕਮਿਊਨਿਟੀ ਸੈਂਟਰ ਵਿਖੇ ਗਾਲਾ ਨਾਈਟ ਮਨਾਈ...