Film 'ਗਦਰ 3' ਬਣੇਗੀ ਤਾਂ ਉਸ ਵਿਚ ਅਦਾਕਾਰ ਕੌਣ ਹੋਣਗੇ ? ਪੜ੍ਹੋ

ਨਵੀਂ ਦਿੱਲੀ : 'ਗਦਰ 2' ਸੁਪਰ-ਡੁਪਰ ਹਿੱਟ ਸਾਬਤ ਹੋਈ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਇਸ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ 520.80 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ਤੋਂ 679.50 ਕਰੋੜ ਰੁਪਏ ਦਾ...