Woven City: ਕੁੱਝ ਅਜਿਹਾ ਹੋਵੇਗਾ ਭਵਿੱਖ ਦਾ ਸ਼ਹਿਰ, ਰਹਿਣ ਵਾਲੇ ਹੋਣਗੇ 'ਰੋਬੋਟ', ਪ੍ਰਯੋਗਾਂ ਲਈ ਵਰਤੇ ਜਾਣਗੇ ਮਨੁੱਖ!

ਜਾਪਾਨ (24 ਅਪ੍ਰੈਲ), ਰਜਨੀਸ਼ ਕੌਰ : ਭਵਿੱਖ ਦੀ ਝਲਕ ਕੌਣ ਨਹੀਂ ਵੇਖਣਾ ਚਾਹੁੰਦਾ? ਹਰ ਇਨਸਾਨ ਇਹ ਜਾਣਨ ਨੂੰ ਉਤਸ਼ਾਹਤ ਰਹਿੰਦਾ ਹੈ ਕਿ ਭਵਿੱਖ ਵਿੱਚ ਸਾਡੀ ਦੁਨੀਆ ਕਿਹੋ ਜਿਹੀ ਹੋਵੇਗੀ। ਸਾਨੂੰ ਕੀ ਕੁੱਝ ਨਵੀਂ ਵੇਖਣ ਨੂੰ ਮਿਲੇਗਾ। ਇਨ੍ਹਾਂ ਸਵਾਲਾਂ...