ਪੰਜਾਬ ਦੇ ਪਿੰਡਾਂ ਵਿੱਚ ਅਨੋਖੀ ਖੇਡ ਦਾ ਹੋਇਆ ਜਨਮ, ਜੋ ਬੈਠੇਗਾ ਵਿਹਲਾ ਪਾਏਗਾ ਇਨਾਮ

ਤੇਜ਼ ਰਫ਼ਤਾਰ ਡਿਜੀਟਲ ਯੁੱਗ ਵਿੱਚ, ਲੋਕਾਂ ਨੇ ਮੋਬਾਈਲ ਫੋਨ 'ਤੇ ਬਹੁਤ ਜ਼ਿਆਦਾ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਨਾ ਸਿਰਫ਼ ਸਮਾਜਿਕ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਬਲਕਿ ਲੋਕਾਂ ਕੋਲ ਆਪਣੇ ਲਈ ਵੀ ਖਾਲੀ ਸਮਾਂ ਨਹੀਂ ਹੈ।