ਅਮਰੀਕਾ ’ਚ ਧੋਖਾਧੜੀ ਮਾਮਲੇ ਵਿਚ 3 ਭਾਰਤੀ ਗ੍ਰਿਫਤਾਰ

ਨਿਊਯਾਰਕ, 27 ਦਸੰਬਰ, ਨਿਰਮਲ : ਅਮਰੀਕਾ ਦੇ ਨਿਊਜਰਸੀ ’ਚ ਕਾਰੋਬਾਰੀ ਨੂੰ ਧੋਖਾ ਦੇਣ ’ਤੇ ਤਿੰਨ ਭਾਰਤਵੰਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਨੇ ਇਕ ਕਾਰੋਬਾਰੀ ਨਾਲ ਇਕਰਾਰ ਕਰਨ ਪਿੱਛੋਂ ਦੋ ਲੱਖ ਡਾਲਰ ਲੈਣ ਦੇ ਬਾਵਜੂਦ ਕੰਮ ਨਹੀਂ ਕੀਤਾ।...