30 ਲੱਖ ਲੈ ਕੇ ਫ਼ਰਾਰ ਹੋਇਆ ਟਰੈਵਲ ਏਜੰਟ, ਭੜਕੇ ਲੋਕ

ਗੁਰਦਾਸਪੁਰ, 9 ਦਸੰਬਰ (ਭੋਪਾਲ ਸਿੰਘ) : ਟਰੈਵਲ ਏਜੰਟ ਖਿਲਾਫ ਧੋਖਾਦੇਹੀ ਅਤੇ ਕੁੱਟਮਾਰ ਦਾ ਇਕ ਹੋਰ ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਪੀੜਤ ਨੂੰ ਵਾਰ-ਵਾਰ ਫੋਨ ਕਰਕੇ ਪ੍ਰੇਸ਼ਾਨ ਕੀਤਾ ਜਿਸ ਦੇ ਰੋਸ਼ ਵਜੋਂ...