ਬੀ ਸੀ 'ਚ ਮੀਂਹ ਆਉਣ ਦੇ ਡਰੋਂ 2021 ਵਰਗੇ ਨੁਕਸਾਨ ਹੋਣ ਤੋਂ ਚਿੰਤਾ 'ਚ ਡੁੱਬੇ ਕਿਸਾਨ

ਕੈਨੇਡਾ ਦੇ ਬ੍ਰਿਿਟਸ਼ ਕੋਲੰਬੀਆ ਦੇ ਕੁੱਝ ਖੇਤਰ 'ਚ ਨਵੰਬਰ 2021 'ਚ ਲਗਾਤਾਰ ਮੀਂਹ ਪਏ ਸਨ ਜਿਸ ਕਾਰਨ ਕਿਸਾਨਾਂ ਦੇ ਖੇਤਾਂ 'ਚ ਪਾਣੀ ਭਰ ਗਿਆ ਸੀ ਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਸੀ। ਫਿਲਹਾਲ ਕਿਸਾਨ ਉਨ੍ਹਾਂ ਵਿਨਾਸ਼ਕਾਰੀ ਹੜ੍ਹਾਂ 'ਚੋਂ ਉਭਰ...