17 Aug 2024 5:18 PM IST
ਫਰਾਂਸ ਦੇ ਆਸਮਾਨ ਵਿਚ ਉਡਾਰੀਆਂ ਭਰ ਰਿਹਾ ਜਹਾਜ਼ ਸਟੰਟ ਦਿਖਾਉਂਦੇ ਸਮੇਂ ਕ੍ਰੈਸ਼ ਹੋ ਕੇ ਸਮੁੰਦਰ ਵਿਚ ਡਿੱਗ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ ਕਿਉਂਕਿ ਉਹ ਸਮਾਂ ਰਹਿੰਦੇ ਜਹਾਜ਼ ਵਿਚੋਂ ਨਿਕਲਣ ਵਿਚ ਕਾਮਯਾਬ ਨਹੀਂ ਹੋ ਸਕਿਆ।