13 Oct 2025 1:54 PM IST
ਤਾਮਿਲਨਾਡੂ ਦੇ ਉਦਯੋਗ ਮੰਤਰੀ ਟੀਆਰਬੀ ਰਾਜਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਤਾਈਵਾਨ ਦੀ ਕੰਪਨੀ ਫੌਕਸਕੌਨ ਨੇ ਰਾਜ ਵਿੱਚ ਵੱਡਾ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ