ਪਾਕਿਸਤਾਨੀ ਹਮਲੇ ਦੌਰਾਨ ਪੁੰਛ 'ਚ ਚਾਰ ਸਿੱਖਾਂ ਸਮੇਤ 12 ਦੀ ਮੌਤ

ਪਹਿਲਗਾਮ ਅੱਤਵਾਦੀ ਹਮਲੇ ਤੋਂ 15 ਦਿਨਾਂ ਬਾਅਦ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅਤੇ ਗੁਲਾਮ ਜੰਮੂ ਕਸ਼ਮੀਰ ਵਿਚ ਸਥਿਤ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬੌਖ਼ਲਾਏ ਪਾਕਿਸਤਾਨ ਤੋਂ ਪੂਰੀ ਰਾਤ ਜੰਮੂ ਕਸ਼ਮੀਰ...