ਵੈਨਕੂਵਰ ’ਚ ਸਹੀ-ਸਲਾਮਤ ਮਿਲੀ ਪੰਜਾਬੀ ਬੱਚੀ

ਵੈਨਕੂਵਰ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ 26 ਅਕਤੂਬਰ ਤੋਂ ਲਾਪਤਾ ਚੱਲ ਰਹੀ ਪੰਜਾਬੀ ਬੱਚੀ ਅਨਾਇਆ ਬੈਂਸ ਅੱਜ ਸਹੀ ਸਲਾਮਤ ਮਿਲ ਗਈ। ਇਸ ਮਗਰੋਂ ਵੈਨਕੁਵਰ ਪੁਲਿਸ ਨੇ ਸੁੱਖ ਦਾ ਸਾਹ ਲਿਆ ਤੇ ਅਨਾਇਆ ਦੇ ਮਾਪਿਆਂ ’ਚ ਖੁਸ਼ੀ...