Canada ਦੇ 800 ਲੋਕਾਂ ਨਾਲ 33 million ਡਾਲਰ ਦੀ ਠੱਗੀ

ਵਿੰਨੀਪੈਗ : ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਨਾਲ ਸਬੰਧਤ 800 ਤੋਂ ਵੱਧ ਲੋਕਾਂ ਤੋਂ ਕਰੋੜਾਂ ਡਾਲਰ ਠੱਗਣ ਵਾਲੇ ਜਵਾਦ ਰਾਠੌਰ ਅਤੇ ਵਿੰਸ ਪੈਟਰੋਜ਼ਾ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਸਟਿਸ ਡੈਨੀਅਲ ਮੂਰ ਨੇ ਦੋਹਾਂ ਨੂੰ ਸਜ਼ਾ ਦਾ ਐਲਾਲ...