Know what former CM Khattar called 'Sirphire' ਸਾਬਕਾ ਸੀਐਮ ਖੱਟਰ ਨੇ ਕਿਸ ਨੂੰ ‘ਸਿਰਫਿਰੇ’ ਕਿਹਾ, ਜਾਣੋ

ਕਰਨਾਲ, 19 ਅਪ੍ਰੈਲ, ਨਿਰਮਲ : ਜੀਂਦ ’ਚ ਭਾਜਪਾ ਦਫਤਰ ਪਹੁੰਚੇ ਸਾਬਕਾ ਸੀਐੱਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਲੋਕਾਂ ਖਿਲਾਫ ਠੋਸ ਕਾਰਵਾਈ ਕੀਤੀ ਹੈ। ਉਨ੍ਹਾਂ ਦੀ ਹਰ ਤਕਨੀਕ ਨੂੰ ਫੇਲ ਕਰਨ ਦਾ ਕੰਮ ਸਾਡੀ...