ਭਾਰਤ ਨੇ ਪਹਿਲੀ ਵਾਰ UAE ਨੂੰ ਕੱਚੇ ਤੇਲ ਦੀ ਖਰੀਦ ਲਈ ਰੁਪਏ ਵਿੱਚ ਭੁਗਤਾਨ ਕੀਤਾ ?

ਨਵੀਂ ਦਿੱਲੀ : ਭਾਰਤ ਨੇ ਪਹਿਲੀ ਵਾਰ UAE ਨੂੰ ਕੱਚੇ ਤੇਲ ਦੀ ਖਰੀਦ ਲਈ ਰੁਪਏ ਵਿੱਚ ਭੁਗਤਾਨ ਕੀਤਾ ਹੈ। ਇਹ ਕਦਮ ਦੁਵੱਲੇ ਵਪਾਰ ਵਿੱਚ ਭਾਰਤੀ ਰਾਸ਼ਟਰੀ ਮੁਦਰਾ ਰੁਪਏ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਮੁੱਖ ਪਹਿਲ ਹੈ। ਭਾਰਤ ਆਪਣੀਆਂ ਤੇਲ...