10 ਅਪ੍ਰੈਲ ਤੋਂ ਰੰਗ ਬਿਰੰਗੇ ਫੁੱਲਾਂ ਨਾਲ ਖਿੜੇਗਾ British Columbia

20ਵਾ ਮੇਲਾ ਵੇਖਣ ਲਈ ਲੋਕ ਉਤਸੁਕ ਵੈਨਕੂਵਰ, 6 ਅਪ੍ਰੈਲ (ਮਲਕੀਤ ਸਿੰਘ) – ਬਸੰਤ ਰੁੱਤ ਦੇ ਆਗਮਨ ਨਾਲ ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਦੀ ਗੋਦ ਚ ਰੰਗ-ਬਿਰੰਗੇ ਟਿਊਲਿਪ ਫੁੱਲ ਖਿੜਣ ਲੱਗ ਪਏ ਹਨ ਅਤੇ ਇਸੇ ਨਾਲ ਕੈਨੇਡਾ ਦਾ ਸਭ ਤੋਂ ਵੱਡਾ...