ਹੜ੍ਹ ਪੀੜਤਾਂ ਲਈ ਅਗੇ ਆਏ ਨੌਜਵਾਨ, 5-5 ਫੁੱਟ ਪਾਣੀ 'ਚੋਂ ਕਰ ਰਹੇ ਰੈਸਕਿਊ

ਅੰਮ੍ਰਿਤਸਰ (ਵਿਵੇਕ ਕੁਮਾਰ): ਪੰਜਾਬ ਤੇ ਹਿਮਾਚਲ 'ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਪੰਜਾਬ ਦੇ ਕਈ ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਨੇ ਅਤੇ ਕਈ ਘਰ ਤਬਾਹ ਹੋ ਗਏ ਹਨ। ਲੋਕਾਂ ਦਾ ਜਾਨ-ਮਾਲ ਤੇ...