23 Aug 2025 7:31 PM IST
ਪੰਜਾਬ ਤੇ ਹਿਮਾਚਲ 'ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬਦ ਦੇ ਦਰਿਆ ਉਫਾਨ 'ਤੇ ਨੇ। ਜਿਸ ਕਰਕੇ ਪੰਜਾਬ ਦੇ ਕਈ ਜ਼ਿਲਿਆਂ 'ਚ ਹੜਾ ਵਰਗੀ ਸਥਿਤੀ ਵੀ ਬਣ ਚੁਕੀ ਹੈ। ਜੇਕਰ ਗੱਲ ਕੀਤੀ ਜਾਵੇ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਦੀ ਤਾਂ ਇਥੇ ਆਰਜੀ...