ਨੈਨੀਤਾਲ ਵਿਚ ਕਾਰ ਡੂੰਘੀ ਖੱਡ ਵਿਚ ਡਿੱਗੀ, ਪੰਜ ਮੌਤਾਂ

ਨੈਨੀਤਾਲ, 26 ਨਵੰਬਰ, ਨਿਰਮਲ : ਨੈਨੀਤਾਲ-ਕੋਟਬਾਗ ਬਲਾਕ ’ਚ ਬਘਾਨੀ ਪੁਲ ਨੇੜੇ ਇਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਉੱਤਰਾਖੰਡ...