15 March 2024 9:20 AM IST
ਕੋਲੰਬੋ, 15 ਮਾਰਚ, ਨਿਰਮਲ : ਸ਼੍ਰੀਲੰਕਾ ਦੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਉੱਤਰੀ ਜਾਫਨਾ ਪ੍ਰਾਇਦੀਪ ਦੇ ਕਰਾਈਨਗਰ ਦੇ ਤੱਟ ਤੋਂ ਘੱਟ ਤੋਂ ਘੱਟ 15 ਭਾਰਤੀ ਮਛੇਰਿਆਂ ਨੂੰ ਟਾਪੂ ਦੇਸ਼ ਦੇ ਪਾਣੀਆਂ ਵਿੱਚ ਮੱਛੀਆਂ ਫੜਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ।...