21 Dec 2023 4:23 AM IST
ਚੰਡੀਗੜ੍ਹ, 21 ਦਸੰਬਰ, ਨਿਰਮਲ : ਪੰਜਾਬ ਸਰਕਾਰ ਵੱਲੋਂ 1317 ਫਾਇਰਮੈਨ (ਫਾਇਰ ਡਰਾਈਵਰ, ਫਾਇਰ ਆਪਰੇਟਰ) ਦੀ ਭਰਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ...