ਗੂਗਲ ਚੋਰੀ ਜਾਂ ਗੁੰਮ ਹੋਏ ਫੋਨ ਦਾ ਪਤਾ ਲਗਾਵੇਗਾ ਇਸ ਤਰ੍ਹਾਂ

ਸਮਾਰਟਫੋਨ ਸਾਡੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਇਸ ਰਾਹੀਂ ਅਸੀਂ ਹਮੇਸ਼ਾ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਜੁੜੇ ਰਹਿੰਦੇ ਹਾਂ। ਲੋਕਾਂ ਨਾਲ ਜੁੜੇ ਰਹਿਣ ਦੇ