“Dhurandhar 2” ‘ਚ ਪੱਗ ਬੰਨ੍ਹਣ ਵਾਲੇ Balwinder Singh ਦਾ ਖਾਸ ਖੁਲਾਸਾ, AI ਪੋਸਟਰ ਵਾਲੀ ਪੱਗ ਮੇਰੇ ਹੱਥ ਦੀ ਨਹੀਂ ਲੱਗਦੀ

ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਰਹਿਣ ਵਾਲੇ ਅਤੇ ਇੰਦਰ ਪੱਗੜੀ ਹਾਊਸ ਦੇ ਮਾਲਕ ਬਲਵਿੰਦਰ ਸਿੰਘ ਨੇ ਫਿਲਮ “ਧੁਰੰਧਰ” ਅਤੇ “ਧੁਰੰਧਰ 2” ਵਿੱਚ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ।