ਸੰਨੀ ਦਿਓਲ ’ਤੇ ਲੱਗੇ ਧੋਖਾਧੜੀ ਕਰਨ ਦੇ ਇਲਜ਼ਾਮ, ਲੱਖਾਂ ਦੇ ਨਹੀਂ ਕਰੋੜਾਂ ਦੇ ਲੱਗੇ ਇਲਜ਼ਾਮ

ਸੰਨੀ ਦਿਓਲ ’ਤੇ ਲੱਖਾਂ ਦੀ ਨਹੀਂ ਸਗੋਂ 2.55 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਰੀਅਲ ਅਸਟੇਟ ਡਿਵੈਲਪਰ ਤੋਂ ਨਿਰਮਾਤਾ ਬਣੇ ਸੌਰਵ ਗੁਪਤਾ, ਸਨਡਾਊਨ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਮਾਲਕ