GOAT ਨੇ ਤੀਜੇ ਦਿਨ ਕਮਾਏ 100 ਕਰੋੜ, ਬਾਕਸ ਆਫਿਸ 'ਤੇ ਧਮਾਲ

ਦੱਖਣ ਸਿਨੇਮਾ ਦੇ ਸੁਪਰਸਟਾਰ ਥਲਾਪਤੀ ਵਿਜੇ ਦੀ Film GOAT ਨੇ ਸਿਨੇਮਾਘਰਾਂ ਵਿੱਚ ਰਿਲੀਜ਼ ਹੁੰਦੇ ਹੀ ਹਲਚਲ ਮਚਾ ਦਿੱਤੀ। ਬਾਕਸ ਆਫਿਸ 'ਤੇ ਫਿਲਮ ਦੀ ਕਮਾਈ ਦੀ ਰਫਤਾਰ ਬੁਲੇਟ ਟਰੇਨ ਵਰਗੀ ਸੀ। ਫਿਲਮ ਨੂੰ ਰਿਲੀਜ਼ ਹੋਏ ਸਿਰਫ ਤਿੰਨ ਦਿਨ ਹੀ ਹੋਏ ਹਨ...