22 Sept 2023 1:27 PM IST
ਮੁੰਬਈ : ਜਵਾਨ ਅਤੇ ਪਠਾਨ ਵਰਗੀਆਂ ਵੱਡੀਆਂ ਫਿਲਮਾਂ ਦੇ ਮੁਕਾਬਲੇ ਦੇ ਬਾਵਜੂਦ, ਗਦਰ ਹੁਣ ਤੱਕ ਦੀ ਸਭ ਤੋਂ ਵੱਡੀ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਦੀ ਕੁੱਲ ਕਮਾਈ 513.75 ਕਰੋੜ ਰੁਪਏ ਹੈ। ਇਸ ਹਿਸਾਬ ਨਾਲ ਸੰਨੀ ਦਿਓਲ ਦੀ ਫਿਲਮ ਪਠਾਨ ਅਤੇ...