13 March 2024 12:09 PM IST
ਮੁੰਬਈ : ਤ੍ਰਿਪਤੀ ਡਿਮਰੀ ਨੂੰ ਫਿਲਮ ਐਨੀਮਲ ਤੋਂ ਕਾਫੀ ਸਫਲਤਾ ਮਿਲੀ ਹੈ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੂੰ ਨੈਸ਼ਨਲ ਕ੍ਰਸ਼ ਦਾ ਟੈਗ ਵੀ ਮਿਲ ਗਿਆ। ਹੁਣ ਤ੍ਰਿਪਤੀ ਫਿਲਮ 'ਭੂਲ ਭੁਲਾਇਆ 3' 'ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਹ ਕਾਰਤਿਕ...