ਰਾਜਸਥਾਨ ਵਿਚ ਜੰਗੀ ਜਹਾਜ਼ ਹੋਇਆ ਕਰੈਸ਼

ਜੈਪੁਰ, 12 ਮਾਰਚ, ਨਿਰਮਲ : ਰਾਜਸਥਾਨ ਦੇ ਪੋਖਰਣ ਵਿਚ ਚਲ ਰਹੇ ਭਾਰਤ ਸ਼ਕਤੀ ਯੁੱਧ ਅਭਿਆਸ ਵਿਚ ਸ਼ਾਮਲ ਤੇਜਸ ਜੰਗੀ ਜਹਾਜ਼ ਕਰੈਸ਼ ਹੋ ਗਿਆ। ਤੇਜਸ ਦੇ ਕਰੈਸ਼ ਹੋਣ ਦੀ ਇਹ ਪਹਿਲੀ ਘਟਨਾ ਹੈ। ਮੰਗਲਵਾਰ ਦੁਪਹਿਰ ਕਰੀਬ 2 ਵਜੇ ਜੈਸਲਮੇਰ ਸ਼ਹਿਰ ਤੋਂ 2...