30 Jan 2026 12:52 AM IST
2026 ਵਿੱਚ ਕੈਨੇਡਾ ਵਿੱਚ ਹੋ ਰਹੇ ਫ਼ੀਫ਼ਾ ਵਰਲਡ ਕੱਪ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਭਰਮਾਉਣ ਵਾਲੀਆਂ ਅਤੇ ਝੂਠੀਆਂ ਵੀਡੀਓਜ਼ ਦੀ ਭਰਮਾਰ ਹੋ ਗਈ ਹੈ। ਟਿਕਟੌਕ ਅਤੇ ਇੰਸਟਾਗ੍ਰਾਮ ’ਤੇ ਘੁੰਮ ਰਹੀਆਂ ਇਹ ਵੀਡੀਓਜ਼ ਵਿਦੇਸ਼ੀ ਯਾਤਰੀਆਂ ਨੂੰ ਕੈਨੇਡਾ ਦੀ...