ਰਾਣਾ ਇੰਦਰਪ੍ਰਤਾਪ ਤੇ ਪ੍ਰਤਾਪ ਬਾਜਵਾ 'ਚ ਤਿੱਖੀ ਬਹਿਸ, ਛੇੜੇ ਨਵੇਂ ਸਵਾਲ

ਜਿਥੇ ਇਕ ਪਾਸੇ ਪੰਜਾਬ 'ਤੇ ਹੜ੍ਹਾਂ ਦੀ ਮਾਰ ਪੈ ਰਹੀ ਹੈ ਓਥੇ ਹੀ ਇਸ ਮਾਮਲੇ 'ਤੇ ਸਿਆਸਤ ਵੀ ਪੂਰੇ ਜ਼ੋਰ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਲੋਂ ਜਿਥੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਕਢਣ ਵਾਲੇ ਇੰਜਣ ਦਿੱਤੇ...