ਬੁਖਾਰ ਤੇ ਸਿਰ ਵਿੱਚ ਦਰਦ ਨਵੇਂ ਖਤਰਨਾਕ ਵਾਇਰਸ ਦੇ ਲੱਛਣ, ਨਾ ਕਰਿਓ ਇਗਨੋਰ

ਹੁਣ ਮੌਸਮ ਬਦਲ ਰਿਹਾ ਹੈ ਤੇ ਅਜਿਹੇ ਵਿੱਚ ਲੋਕ ਬਿਮਾਰ ਵੀ ਹੁੰਦੇ ਹਨ ਤੇ ਸਭ ਤੋਂ ਆਮ ਲਾਗ ਹੁੰਦੀ ਹੈ ਬੁਖਾਰ ਹੋਣਾ ਕਈ ਵਾਰ ਸਿਰ ਵਿਚ ਵੀ ਦਰਦ ਹੋਣਾ। ਜਿਸ ਨੂੰ ਅਕਸਰ ਅਸੀਂ ਅਣਗੋਲਿਆਂ ਕਰ ਦਿੰਦੇ ਹਾਂ, ਇਹ ਸੋਚ ਕੇ ਕਿ ਹੁਣ ਮੌਸਮ ਬਦਲ ਰਿਹਾ ਹੈ ਜਿਸ...