ਪੰਜਾਬ ਪੁੱਜਣ ਲੱਗਾ ਈਰਾਨ ਦੀ ਜੰਗ ਦਾ ਸੇਕ, ਰਸੋਈ ਗੈਸ ਦੀ ਸਪਲਾਈ 'ਚ ਪੈਣ ਲੱਗਾ ਵਿਘਨ

ਈਰਾਨ ਵਿੱਚ ਚੱਲ ਰਹੀ ਜੰਗ ਨੇ ਵਿਸ਼ਵ ਪੱਧਰੀ ਗੈਸ ਅਤੇ ਤੇਲ ਸਪਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰਤ ਵਰਗੇ ਤੇਲ ਨੂੰ ਭਾਰੀ ਮਾਤਰਾ 'ਚ ਦਰਾਮਦ ਕਰਨ ਵਾਲੇ ਦੇਸ਼ ਨੂੰ ਵੀ ਇਸ ਨਾਲ ਵੱਡਾ ਨੁਕਸਾਨ ਪਹੁੰਚ ਰਿਹਾ ਹੈ