ਪਿਸਤੌਲ ਦੀ ਨੋਕ ’ਤੇ ਬਰਾਤੀ ਨੂੰ ਕੀਤਾ ਅਗਵਾ

ਫ਼ਿਰੋਜ਼ਪੁਰ, 19 ਨਵੰਬਰ (ਸੁਖਚੈਨ ਸਿੰਘ) : ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਇਕ ਵਿਆਹ ਸਮਾਗਮ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਕੁੱਝ ਲੋਕਾਂ ਨੇ ਪਿਸਤੌਲ ਦੀ ਨੋਕ ’ਤੇ ਬਰਾਤ ਵਿਚ ਗਏ ਇਕ ਬਰਾਤੀ ਨੂੰ ਰਸਤੇ ਵਿਚੋਂ ਹੀ ਅਗਵਾ ਕਰ ਲਿਆ ਅਤੇ ਉਸ...