ਨਾਭਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰੂਣ ਮਿਲਣ ਦੇ ਨਾਲ ਫੈਲੀ ਸਨਸਨੀ, ਹਸਪਤਾਲ ਦੇ ਡਾਕਟਰ ਨੇ ਨਾਭਾ ਕੋਤਵਾਲੀ ਪੁਲਿਸ ਕੋਲ ਕਰਾਇਆ ਮਾਮਲਾ ਦਰਜ

ਨਾਭਾ ਪਟਿਆਲਾ ਰੋਡ ਤੇ ਸਥਿਤ ਪਾਲ ਨਰਸਿੰਗ ਹੋਮ ਦੇ ਵਿੱਚੋਂ ਇੱਕ ਨਵਜੰਮਿਆ ਮਨੁੱਖੀ ਭਰੂਣ ਮਿਲਣ ਦਾ ਸਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ ਦੇਰ ਸ਼ਾਮ ਦੀ ਹੈ ਜਦੋਂ ਹਸਪਤਾਲ ਦੇ ਅੰਦਰ ਹੀ ਸਟਾਫ ਵੱਲੋਂ ਉਥੇ ਦੇ ਡਾਕਟਰ ਰਾਜਵੰਤ ਸਿੰਘ ਨੂੰ...