ਦੋ ਸਾਲ ਬਾਅਦ ਮਹਿਲਾ ਕਾਂਸਟੇਬਲ ਦਾ ਕੰਕਾਲ ਮਿਲਿਆ

ਨਵੀਂ ਦਿੱਲੀ, 2 ਅਕਤੂਬਰ, ਹ.ਬ. : ਦਿੱਲੀ ਪੁਲਿਸ ਨੇ ਐਤਵਾਰ ਨੂੰ ਦੋ ਸਾਲਾ ਮਹਿਲਾ ਕਾਂਸਟੇਬਲ ਦੇ ਕਤਲ ਦਾ ਭੇਤ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ’ਚ ਮੁੱਖ ਦੋਸ਼ੀ ਦਿੱਲੀ ਪੁਲਸ ਦਾ ਕਾਂਸਟੇਬਲ...