ਕੈਨੇਡਾ ਤੋਂ ਆ ਰਹੇ ਪੁੱਤ ਦੀ ਉਡੀਕ ਕਰਦੇ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਗੁਰਦਾਸਪੁਰ, (ਭੋਪਾਲ ਸਿੰਘ) : ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਭਾਰਤ ਆਉਣ ਦੀ ਤਿਆਰੀ ਕਰੀ ਬੈਠੇ ਇੱਕ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ। ਗੁਰਦਾਸਪੁਰ ਦੇ ਇਸ 24 ਸਾਲਾ ਨੌਜਵਾਨ ਨੂੰ ਟਿਕਟ ਬੁੱਕ ਕਰਵਾਈ ਹੋਈ ਸੀ, ਪਰ ਜਿਸ ਦਿਨ ਉਸ...