ਅਮਰੀਕਾ ਵਿਚ ਲੱਖਾਂ ਲੋਕ ਭੁਖਮਰੀ ਦੇ ਬੂਹੇ ’ਤੇ

ਅਮਰੀਕਾ ਦੇ ਲੱਖਾਂ ਲੋਕਾਂ ਉਤੇ ਭੁਖਮਰੀ ਦਾ ਖਤਰਾ ਮੰਡਰਾਉਣ ਲੱਗਾ ਹੈ ਅਤੇ ਜਲਦ ਹੀ ਸ਼ਟਡਾਊਨ ਖ਼ਤਮ ਨਾ ਹੋਇਆ ਤਾਂ 1 ਨਵੰਬਰ ਤੋਂ ਜ਼ਰੂਰਤਮੰਦ ਪਰਵਾਰਾਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ