WhatsApp ਦਾ ਇੱਕ ਹੋਰ ਤੋਹਫਾ, ਗਰੁੱਪ ਚੈਟ 'ਚ ਜੋੜਿਆ ਫੀਚਰ

ਸ਼ੇਅਰ ਕੀਤੇ ਸਕ੍ਰੀਨਸ਼ਾਟ ਵਿੱਚ, ਤੁਸੀਂ ਗਰੁੱਪ ਦੇ ਨਾਮ ਦੇ ਹੇਠਾਂ ਔਨਲਾਈਨ ਮੈਂਬਰਾਂ ਦੀ ਗਿਣਤੀ ਦੇਖ ਸਕਦੇ ਹੋ। ਇਸ ਫੀਚਰ ਤੋਂ ਪਹਿਲਾਂ ਗਰੁੱਪ ਚੈਟ ਦੇ ਟਾਪ ਬਾਰ 'ਚ ਗਰੁੱਪ ਮੈਂਬਰਾਂ ਦਾ ਨਾਮ