ਏਅਰਟੈੱਲ ਫਾਈਨਾਂਸ ਨੇ ਸਭ ਤੋਂ ਉਚੀ ਵਿਆਜ ਦਰ ’ਤੇ ਐਫਡੀ ਸਕੀਮ ਕੀਤੀ ਲਾਂਚ

ਭਾਰਤ ਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲਿਆਂ ਵਿਚੋਂ ਇਕ ਭਾਰਤੀ ਏਅਰਟੈੱਲ ਵੱਲੋਂ ਆਪਣੀ ਡਿਜੀਟਲ ਸ਼ਾਖਾ, ਏਅਰਟੈੱਲ ਫਾਈਨਾਂਸ ਦੇ ਤਹਿਤ ਇਕ ਫਿਕਸਡ ਡਿਪਾਜ਼ਿਟ ਮਾਰਕਿਟ ਪਲੇਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫਿਕਸਡ ਡਿਪਾਜ਼ਿਟ ਸਕੀਮ...