FD Rate Hike: ICICI ਬੈਂਕ ਨੇ ਮਹੀਨੇ 'ਚ ਤੀਜੀ ਵਾਰ ਵਧਾਇਆ FD 'ਤੇ ਵਿਆਜ, ਹੁਣ ਮਿਲ ਰਿਹੈ ਇੰਨਾ ਰਿਟਰਨ

ਨਵੀਂ ਦਿੱਲੀ (17 ਅਪ੍ਰੈਲ), ਰਜਨੀਸ਼ ਕੌਰ : ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ICICI ਬੈਂਕ ਨੇ ਆਪਣੀ FD ਦੀਆਂ ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ 'ਚ ਇਹ ਤੀਜੀ ਵਾਰ ਹੈ ਜਦੋਂ ਬੈਂਕ ਨੇ ਵਿਆਜ...