17 Aug 2025 1:23 PM IST
ਲੀਵਰ ਵਿੱਚ ਲੰਬੇ ਸਮੇਂ ਤੱਕ ਚਰਬੀ ਜਮ੍ਹਾਂ ਹੋਣ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਅਧਿਐਨ ਵਿੱਚ ਸ਼ਾਮਲ ਇੱਕ ਤਿਹਾਈ ਮਰੀਜ਼ਾਂ ਨੂੰ ਸਿੱਧਾ ਫ਼ੈਟੀ ਲੀਵਰ ਤੋਂ ਬਾਅਦ ਕੈਂਸਰ ਹੋਇਆ ਸੀ।