ਮੁੰਡਿਆਂ ਨੂੰ ਡੌਂਕੀ ਰੂਟ ’ਤੇ ਫਸਾ ਠੱਗੀ ਮਾਰਦਾ ਸੀ ਇਹ ਗਾਇਕ!

ਲੋਕਾਂ ਵਿੱਚ ਵਿਦੇਸ਼ ਜਾਣ ਦੇ ਵੱਧ ਰਹੇ ਰੁਝਾਨ ਦਾ ਠੱਗ ਏਜੰਟਾਂ ਦੇ ਵੱਲੋਂ ਪੂਰਾ ਫਾਇਦਾ ਚੁੱਕਿਆ ਜਾ ਰਿਹੈ ਤੇ ਹੁਣ ਨਾਮੀ ਗਾਇਕ ਦਾ ਨਾਮ ਵੀ ਠੱਗੀ ਦੇ ਵਿੱਚ ਸਾਹਮਣੇ ਆਉਣ ਲੱਗਾ..ਜਿਸ ਦੇ ਚਲਦੇ ਫਰਜੀ ਵੀਜ਼ਿਆਂ ‘ਤੇ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ...